RupeeMall – Loan

Reported By: Davinder Kumar

Contact information:
RupeeMall ਪਤਾ ਨਹੀਂ
ਪਤਾ ਨਹੀਂ

ਮੇਰਾ ਨਾਮ ਦਵਿੰਦਰ ਕੁਮਾਰ ਹੈ। ਮੈ ਪੰਜਾਬ ਦਾ ਰਹਿਣ ਵਾਲਾ ਹਾ। ਮੈਂ ਮਜ਼ਦੂਰ ਹਾ ਮੇਰੇ ਤਨਖਾਹ ਦੇ ਪੈਸੇਆ ਨਾਲ ਮੇਰੇ ਘਰ ਦਾ ਖਰਚਾ ਵੀਬੁਹਤ
ਮੁਸ਼ਕਿਲ ਨਾਲ ਚਲਦਾ ਹੈ ।ਮੈੈ rupeemell ਨਾਮ ਦੀ ਇਸ ਕੰਪਨੀ ਤੋਂ ਕੋਈ ਵੀ loan ਨਹੀਂ ਲਿਆ ਹੈ। ਪਰ ਕੁਸ਼ ਦਿਨਾਂ ਤੋਂ ਮੈਨੂੰ ਅਲੱਗ ਅਲੱਗ ਨੰਬਰਾਂ ਤੋ ਮੇਰੇ ਵਟਸਐਪ ਪਰ msg ਭੇਜੇ ਜਾ ਰਹੇ ਨੇ ।ਉਸ ਨੰਬਰ ਪਰ ਫੋਨ ਕਰਨ ਪਰ ਪਤਾ ਚਲਦਾ ਹੈ ਕਿ ਕਿਸੇ ਹੋਰ ਦਾ ਨੰਬਰ ਹੈ । ਇਸ aap ਪਰ ਮੈਨੂੰ 9000ਰੁਪਏ ਦੇਣ ਲਈ ਸ਼ੋ ਹੋ ਰਿਹਾ ਹੈ।
ਕਿਰਪਾ ਕਰਕੇ ਮੇਰੀ ਸਹੇਤਾ ਕੀਤੀ ਜਾਵੇ।ਮੈਨੂੰ ਇਨਾ frod company ਤੋ ਬਚਾਇਆ ਜਾਵੇ। ਹੁਣ ਤੱਕ ਮੈਨੂੰ 7ਤੋ 8 msg ਆ ਚੁੱਕੇ ਹਨ।

—————————————————-

How to file a complaint against RupeeMall?

* Go to page
* Write RupeeMall in company name section and write your complaint in detail
* Enter your personal information (email will not be published)
* Get refund / replacement / damages from RupeeMall.

Leave a Comment

Your email address will not be published. Required fields are marked *